Chalo Chalo Bhakto Maiya de Dar Chaliye
ਚਲੋ ਚਲੋ ਭਕਤੋਂ ਮੈਯਾ ਡੇ ਡਰ ਚਲੀਏ
चलो चलो भक्तों मैया दे दर चलिये
Sherawali da Ja Ke Buha Malliye
ਸ਼ੇਰਾਂਵਾਲੀ ਦਾ ਜਾ ਕੇ ਬੂਹਾ ਮੱਲੀਏ
शेरांवाली दा जा के बूहा मल्लीये
Asaan Dar Maiya Ji De Jana Chheti Chheti Muk Paindeya
ਅਸਾਂ ਦਰ ਮੈਯਾ ਜੀ ਦੇ ਜਾਨਾ ਛੇਤੀ ਛੇਤੀ ਮੁਕ ਪੈਂਡੇਆਂ
असां दर मैया जी दे जाना छेती छेती मुक पैन्डेया
Asaan Dil da Haal Sunana Chheti Chheti Muk Paindeya
ਅਸਾਂ ਦਿਲ ਦਾ ਹਾਲ ਸੁਨਾਨਾ ਛੇਤੀ ਛੇਤੀ ਮੁਕ ਪੈਂਡੇਆਂ
असां दिल दा हाल सुनाना छेती छेती मुक पैन्डेया
- - - - - - - - - - - Para - - - - - - - - - - -
Kado di Lai Asaan Taang Deedaar Di
ਕਦੋਂ ਦੀ ਲਾਇ ਅਸਾਂ ਤਾਂਗ ਦੀਦਾਰ ਦੀ
कदों दी लाई असां तांग दीदार दी
Aai hai rut sohni Ohde Darbaar Di
ਆਈ ਹੈ ਰੁੱਤ ਸੋਹਣੀ ਓਹਦੇ ਦਰਬਾਰ ਦੀ
आई है रुत सोहनी ओहदे दरबार दी
Ohde Dar te Sheesh Jhukaana Chheti Chheti Muk Paindeya
ਓਹਦੇ ਦਰ ਤੇ ਸ਼ੀਸ਼ ਝੁਕਾਨਾ ਛੇਤੀ ਛੇਤੀ ਮੁਕ ਪੈਂਡੇਆਂ
ओहदे दर ते शीश झुकाना छेती छेती मुक पैन्डेया
- - - - - - - - - - - Para - - - - - - - - - - -
Hanjuaan De Sehre Assan Aaunde ne bana ke
ਹੰਜੂਆਂ ਦੇ ਸੇਹਰੇ ਅਸਾਂ ਆਉਂਦੇ ਨੇ ਬਣਾ ਕੇ
हंजुआं दे सेहरे असां आउंदे ने बना के
Akhiyaan di Tokri de Ander Saja Ke
ਅੱਖੀਆਂ ਦੀ ਟੋਕਰੀ ਦੇ ਅੰਦਰ ਸਜਾ ਕੇ
अखियां दी टोकरी दे अंदर सजा के
Jagjanani de Charni Chadhana Chheti Chheti Muk Paindeya
ਜਗਜਨਨੀ ਦੇ ਚਰਣੀ ਚੜ੍ਹਾਨਾ ਛੇਤੀ ਛੇਤੀ ਮੁਕ ਪੈਂਡੇਆਂ
जगजननी दे चरणी चढ़ाना छेती छेती मुक पैन्डेया
- - - - - - - - - - - Para - - - - - - - - - - -
Bhentaan Tere Lai Nahi Kujh Mere Kol Maa
ਭੇਂਟਾਂ ਤੇਰੇ ਲਈ ਨਹੀਂ ਕੁਝ ਮੇਰੇ ਕੋਲ ਮਾਂ
भेंटां तेरे लयी नहीं कुझ मेरे कोल माँ
Lai ke Aaya Shraddhha De Phul Anmol Maa
ਲੈ ਕੇ ਆਯਾ ਸ਼੍ਰਦੱਧਾ ਦੇ ਫੁਲ ਅਨਮੋਲ ਮਾਂ
लै के आया श्रध्द्दा दे फूल अनमोल माँ
Tera Bachda Gareeb Namaana Chheti Chheti Muk Paindeya
ਤੇਰਾ ਬਚੜਾ ਗਰੀਬ ਨਾਮਾਨਾ ਛੇਤੀ ਛੇਤੀ ਮੁਕ ਪੈਂਡੇਆਂ
तेरा बचडा गरीब नामाना छेती छेती मुक पैन्डेया
Check All Lyrics Check All Videos Maa Se Baatein - Bhajans with Lyrics