कौल होवें ते मैं दुःख सारे फ़ौलां के दूरों तैनू सुनदा नहीं नी माए मेरीए
माए मेरीए नी दुखां जिंद घेरी ऐ के दूरों तैनू सुनदा नहीं नी माए मेरीए
माए मेरीए नी फुल्लां दिये ढ़ेरिये के दूरों तैनू सुनदा नहीं नी माए मेरीए
मेरे वरगे करोड़ां माए तर गये
ख़ाली आए सी मुरादां नाल भर गये
माफ़ कर दयीं जे उच्ची माँ मैं बोलां के दूरों तैनू सुनदा नहीं नी माए मेरीए
खैरां संगता ऐ अठे पहर लैंदीयां
सोचां साडी वारी क्यों हैं तैनू पैंदीयां
भेद दिल वाले किदे अग्गे खोलां के दूरों तैनू सुनदा नहीं नी माए मेरीए
दुःख मेरे वी जे देवेंगी तू कट माँ
जाना कुझ नहीं ख़ज़ानेयां दा घट माँ
तेरे हुंदेयां क्यों ज़िन्दड़ी नू रोलां के दूरों तैनू सुनदा नहीं नी माए मेरीए
- - - - - - - - - - - - -
ਕੋਲ ਹੋਵੇਂ ਤੇ ਮੈਂ ਦੁੱਖ ਸਾਰੇ ਫੋਲਾਂ ਕੇ ਦੂਰੋਂ ਤੈਨੂੰ ਸੁਣਦਾ ਨਹੀਂ ਨੀ ਮਾਏ ਮੇਰੀਏ
ਮਾਏ ਮੇਰੀਏ ਨੀ ਦੁਖਾਂ ਜਿੰਦ ਘੇਰੀ ਏ ਕੇ ਦੂਰੋਂ ਤੈਨੂੰ ਸੁਣਦਾ ਨਹੀਂ ਨੀ ਮਾਏ ਮੇਰੀਏ
ਮਾਏ ਮੇਰੀਏ ਨੀ ਫੁੱਲਾਂ ਦੀਏ ਢੇਰੀਏ ਕੇ ਦੂਰੋਂ ਤੈਨੂੰ ਸੁਣਦਾ ਨਹੀਂ ਨੀ ਮਾਏ ਮੇਰੀਏ
ਮੇਰੇ ਵਰਗੇ ਕਰੋੜਾਂ ਮਾਏ ਤਰ ਗਏ
ਖ਼ਾਲੀ ਆਏ ਸੀ ਮੁਰਾਦਾਂ ਨਾਲ ਭਰ ਗਏ
ਮਾਫ ਕਰ ਦਈਂ ਜੇ ਉੱਚੀ ਮਾਂ ਮੈਂ ਬੋਲਾਂ ਕੇ ਦੂਰੋਂ ਤੈਨੂੰ ਸੁਣਦਾ ਨਹੀਂ ਨੀ ਮਾਏ ਮੇਰੀਏ
ਖੈਰਾਂ ਸੰਗਤਾਂ ਏ ਅਠੇ ਪਹਰ ਲੈਂਦੀਆਂ
ਸੋਚਾਂ ਸਾਡੀ ਵਾਰੀ ਕਯੋਂ ਹੈਂ ਤੈਨੂੰ ਪੈਂਦੀਆਂ
ਭੇਦ ਦਿਲ ਵਾਲੇ ਕੀੜੇ ਅੱਗੇ ਖੋਲਾਂ ਕੇ ਦੂਰੋਂ ਤੈਨੂੰ ਸੁਣਦਾ ਨਹੀਂ ਨੀ ਮਾਏ ਮੇਰੀਏ
ਦੁੱਖ ਮੇਰੇ ਵੀ ਜੇ ਦੇਵੋਂਗੀ ਤੂੰ ਕਟ ਮਾਂ
ਜਾਨਾ ਕੁਝ ਨਹੀਂ ਖ਼ਜ਼ਾਨੇਆਂ ਦਾ ਘਟ ਮਾਂ
ਤੇਰੇ ਹੁੰਦਿਆਂ ਕਯੋ ਜ਼ਿੰਦੜੀ ਨੂੰ ਰੋਲਾਂ ਕੇ ਦੂਰੋਂ ਤੈਨੂੰ ਸੁਣਦਾ ਨਹੀਂ ਨੀ ਮਾਏ ਮੇਰੀਏ
- - - - - - - - - - - - -
Kol hove te mai dukh saare faulaan ke duron tainu sunda nahi ni maaye meriye
Maaye meriye ni dukhaan jind gheri ae duron tainu sunda nahi ni maaye meriye
Maaye meriye ni phullan diye dheriye duron tainu sunda nahi ni maaye meriye
Mere varge karoda maaye tar gye
Khali aaye si muradaan naal bhar gye
Maaf kar dayi je uchhi maa mai bola ke duron tainu sunda nahi ni maaye meriye
Khairaan sangta ae athe peher laindiyaan
Sochaan saadi vaari kyon hain tainu paindiyaan
bhed dil waale kide agge kholaan ke duron tainu sunda nahi ni maaye meriye
Dukh mere vi je devengi tu kat maa
Jana kujh nahi khazaneyaan da ghat maa
Tere hundeya kyo zindadi nu rola ke duron tainu sunda nahi ni maaye meriye
If you like this, check
Sachi Hai Tu Sacha Tera Darbar Mata R...