Nange pairi aawaan das ki dayengi
ਨੰਗੇ ਪੈਰੀ ਆਵਾੰ ਦਸ ਕੀ ਦੇਂਗੀ
नंगे पैरी आवां दस की देंगी
Chola vi lai aawaan das ki dayengi
ਚੋਲਾ ਵੀ ਲੈ ਆਵਾੰ ਦਸ ਕੀ ਦੇਂਗੀ
चोला वी लै आवां दस की देंगी
Chhunniyaan chadhawaan das ki dayengi
ਚੁੰਨੀਆਂ ਚੜ੍ਹਾਵਾਂ ਦਸ ਕੀ ਦੇਂਗੀ
चुन्नियाँ चढ़ावां दस की देंगी
- - - - - - - - - - - Para - - - - - - - - - - -
Saadi Preet hai tere naal hi maa
ਸਾਡੀ ਪ੍ਰੀਤ ਹੈ ਤੇਰੇ ਨਾਲ ਨੀ ਮਾਂ
साडी प्रीत है तेरे नाल नी माँ
Saada rakhni ae sada khyaal ni maa
ਸਾਡਾ ਰੱਖਨੀ ਏ ਸਦਾ ਖ਼ਯਾਲ ਨੀ ਮਾਂ
साडा रखनी ऐ सदा ख्याल नी माँ
Tainu na bhulawaan das ki dayengi
ਤੈਨੂੰ ਨਾ ਭੁਲਾਵਾਂ ਦਸ ਕੀ ਦੇਂਗੀ
तैनू ना भुलावां दस की देंगी
- - - - - - - - - - - Para - - - - - - - - - - -
Tainu jyotaan wali kehende ne
ਤੈਨੂੰ ਜੋਤਾਂ ਵਾਲੀ ਕਹੰਦੇ ਨੇ
तैनू ज्योतां वाली कहंदे ने
Saare sab kuch taitho lainde ne
ਸਾਰੇ ਸਬ ਕੁਜ ਤੈਥੋਂ ਲੈਂਦੇ ਨੇ
सारे सब कुछ तैथों लैंदे ने
Jyot main jagawaan das ki dayengi
ਜੋਤ ਮੈਂ ਜਗਾਵਾਂ ਦਸ ਕੀ ਦੇਂਗੀ
ज्योत मैं जगावां दस की देंगी
- - - - - - - - - - - Para - - - - - - - - - - -
Maiya teri shaan nirali ae
ਮੈਯਾ ਤੇਰੀ ਸ਼ਾਨ ਨਿਰਾਲੀ ਏ
मैया तेरी शान निराली ऐ
Sara jag maa tera sawali ae
ਸਾਰਾ ਜਗ ਮਾਂ ਤੇਰਾ ਸਵਾਲੀ ਏ
सारा जग माँ तेरा सवाली ऐ
Jholi main failawaan das ki dayengi
ਝੋਲੀ ਮੈਂ ਫੈਲਾਵਾਂ ਦਸ ਕੀ ਦੇਂਗੀ
झोली मैं फैलावां दस की देंगी
- - - - - - - - - - - Para - - - - - - - - - - -
Kitho mangan di mainu lod nahi
ਕਿਥੋਂ ਮੰਗਣ ਦੀ ਮੈਨੂੰ ਲੋੜ ਨਹੀਂ
किथों मंगन दी मैनु लोड नहीं
Mainu pata ae tere dar thod nahi
ਮੈਨੂੰ ਪਤਾ ਏ ਤੇਰੇ ਦਰ ਥੋੜ ਨਹੀਂ
मैनु पता ऐ तेरे दर थोड़ नहीं
Binti sunawaan das ki dayengi
ਬਿਨਤੀ ਸੁਨਾਵਾਂ ਦਸ ਕੀ ਦੇਂਗੀ
बिनती सुनावां दस की देंगी
- - - - - - - - - - - Para - - - - - - - - - - -
Brahma vishnu te mahesh ni maa
ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਨੀ ਮਾਂ
ब्रह्मा विष्णु ते महेश नी माँ
Teri haazri bharde hamesh ni maa
ਤੇਰੀ ਹਾਜ਼ਰੀ ਭਰਦੇ ਹਮੇਸ਼ ਨੀ ਮਾਂ
तेरी हाज़री भरदे हमेश नी माँ
Main vi bhentaan gaavan das ki dayengi
ਮੈਂ ਵੀ ਭੇਂਟਾਂ ਗਾਵਾਂ ਦਸ ਕੀ ਦੇਂਗੀ
मैं वी भेंटां गावां दस की देंगी
- - - - - - - - - - - Para - - - - - - - - - - -
Darshi tere dar aa baitha
ਦਰਸ਼ੀ ਤੇਰੇ ਦਰ ਆ ਬੈਠਾ
दर्शी तेरे दर आ बैठा
Chanchal vi dera laa baitha
ਚੰਚਲ ਵੀ ਡੇਰਾ ਲਾ ਬੈਠਾ
चंचल वी डेरा ला बैठा
Matthe je ghasawaan das ki dayengi
ਮੱਥੇ ਜੇ ਘਸਾਵਾਂ ਦਸ ਕੀ ਦੇਂਗੀ
मत्थे जे घसावां दस की देंगी
Tall khadkawaan das ki dayengi
ਟੱਲ ਖੜਕਾਵਾਂ ਦਸ ਕੀ ਦੇਂਗੀ
टल खडकावां दस की देंगी
Kanjkaan bithawaan das ki dayengi
ਕੰਜਕਾਂ ਬਿਠਾਵਾਂ ਦਸ ਕੀ ਦੇਂਗੀ
कंजकां बिठावां दस की देंगी
Check All Lyrics Check All Videos Maa Se Baatein - Bhajans with Lyrics